ਦੇਣਾ ਦਲੇਰੀ ਤੇ ਲੈਣਾ ਹਿਕਮਤ

- (ਕਰਜ਼ਾ ਦੇਣਾ ਤਾਂ ਦਲੇਰੀ ਹੈ, ਪਰ ਵਸੂਲ ਬੜੀ ਹਿਕਮਤ ਨਾਲ ਹੁੰਦਾ ਹੈ)

ਸ਼ਾਹ-ਸਰਦਾਰ ਜੀ ਸਚੇ ਜੇ, ਕਰਜ਼ਾਂ ਦੇਣਾ ਤਾਂ ਕੋਈ ਐਡੀ ਔਖੀ ਗੱਲ ਨਹੀਂ, ਪਰ ਬੜੀ ਹਿਕਮਤ ਨਾਲ ਵਸੂਲ ਕਰਨਾ ਪੈਂਦਾ ਹੈ । ਇਸ ਲਈ ਸਿਆਣਿਆ ਨੇ ਕਿਹਾ ਹੈ ਭਾਈ ‘ਦੇਣਾ ਦਲੇਰੀ ਤੇ ਲੈਣਾ ਹਿਕਮਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ