ਦੇਣਾ ਦੇਹ ਵਢਾਉਣਾ ਏ

- (ਕਿਸੇ ਦਾ ਕਰਜ਼ਾ ਮੁਕਾਣਾ ਬੜਾ ਔਖਾ ਹੁੰਦਾ ਏ)

ਓਹ ਜੀ ਸਾਨੂੰ ਪਤਾ ਏ । ਦੇਣਾ ਸਰਦਾਰ ਜੀ, ਦੇਹ ਵਢਾਉਣਾ ਏ। ਤੁਹਾਡੇ ਵਾਂਗ ਹੋਰ ਲੋਕ ਨਾ ਦੇਣ ਦੇ ਮਾਰੇ ਆਪਣੀ ਵਹੁਟੀ ਦਾ ਪੱਜ ਬਣਾ ਲੈਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ