ਦੇਸ ਚੋਰੀ ਪ੍ਰਦੇਸ ਭਿਖਿਆ

- (ਪ੍ਰਦੇਸ ਵਿਚ ਮਾੜੇ ਤੋਂ ਮਾੜਾ ਕੰਮ ਕਰਨ ਵਿਚ ਡਰ ਨਹੀਂ ਹੁੰਦਾ)

ਕੋਈ ਗੱਲ ਨਹੀਂ, ਪੁੱਤਰ ਹੈ ਧੀ ਤੇ ਨਹੀਂ । 'ਦੇਸ ਚੋਰੀ ਪ੍ਰਦੇਸ ਭਿਖਿਆ" ਜਿੱਥੇ ਵੀ ਗਿਆ ਹੋਵੇਗਾ ਖੱਟੀ ਕਮਾ ਕੇ ਹੀ ਲੈ ਆਵੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ