ਦੇਸੀ ਟੱਟੂ ਵਲੈਤੀ ਦੁਲੱਤੇ

- (ਆਪਣੇ ਦੇਸ ਦਾ ਰਿਵਾਜ ਜਾਂ ਪਹਿਰਾਵਾ ਛੱਡ ਪ੍ਰਦੇਸੀ ਪਹਿਰਾਵੇ ਜਾਂ ਰਿਵਾਜ ਨੂੰ ਮੰਨਣਾ)

ਅਮਰੀਕਾ ਤੋਂ ਵਾਪਸ ਆਇਆ ਰੋਸ਼ਨ ਸਿੰਘ ਜਦ 'ਦੇਸੀ ਟੱਟੂ ਵਲੈਤੀ ਦੁਲੱਤੇ ਵਾਲਾ ਹਿਸਾਬ ਕਰਨ ਲੱਗਾ ਤਾਂ ਸਾਰਿਆਂ ਨੇ ਬੁਰਾ ਮਨਾਇਆ ਅੰਤ ਉਸਨੂੰ ਆਪਣੀ ਮਿੱਟੀ ਦਾ ਹੀ ਆਸ਼ਕ ਹੋਣਾ ਪਿਆ, ਪ੍ਰੋਫੈਸਰ ਪੂਰਨ ਸਿੰਘ ਵਾਂਗੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ