ਦੇਸੋਂ ਮੁਲਕੋਂ ਬਾਹਰੀਆਂ ਖਾ ਜਵਾਈਆ ਤੁਹਾਰੀਆਂ

- (ਪਹਿਲਾਂ ਕਿਸੇ ਨੂੰ ਮੰਦਾ ਚੰਗਾ ਆਖ ਨਰਾਜ਼ ਕਰ ਲੈਣਾ, ਫਿਰ ਮਿੰਨਤਾਂ ਕਰਨੀਆਂ)

ਸਾਡੇ ਸਾਹਿਬ ਤਾਂ ਹਰ ਇੱਕ ਨਾਲ ਪਹਿਲਾਂ ਛੇੜ ਛਾੜ ਕਰ ਬਹਿੰਦੇ ਹਨ, ਫਿਰ ਮਿੰਨਤਾਂ ਵੀ ਰੱਜਕੇ ਕਰਦੇ ਹਨ। 'ਦੇਸੋਂ ਮੁਲਕੋਂ ਬਾਹਰੀਆਂ, ਖਾ ਜਵਾਈਆ ਤੁਹਾਰੀਆਂ ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ