ਦੇਵੀ ਦੇ ਦਰਸ਼ਨ ਤੇ ਮੁੰਜ ਬਗੜ ਦਾ ਸੌਦਾ

- (ਇਕੋ ਗੱਲ ਨਾਲ ਦੋ ਗੱਲਾਂ ਰਾਸ ਕਰਨੀਆਂ)

ਵਾਹ ਬਈ ਵਾਹ ! ਨਾਲੇ ਕੁੜੀ ਵਿਆਹ ਲਿਆਂਦੀ ਨਾਲੇ ਰਿਆਸਤ ਸਾਂਭ ਲਈ । ਨਾਲੇ ‘ਦੇਵੀ ਦੇ ਦਰਸ਼ਨ ਨਾਲੇ ਮੁੰਜ ਬਗੜ ਦਾ ਸੌਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ