ਢੱਗੀ ਨਾ ਵੱਛੀ, ਤਬੀਅਤ ਬੜੀ ਹੱਛੀ

- (ਜਿਨ੍ਹਾਂ ਦੀ ਥੋੜੀ ਹੈਸੀਅਤ ਹੈ, ਉਹ ਸੁਖੀ ਤੇ ਬੇਚਿੰਤ ਹਨ)

ਨਿਹੰਗ ਸਿੰਘ-ਸਰਦਾਰ ਜੀ, ਬੜੀਆਂ ਮੌਜਾਂ ਜੇ ਅਖੇ ਢੱਗੀ ਨਾ ਵੱਛੀ, ਤਬੀਅਤ ਬੜੀ ਹੱਛੀ। ਕੁਝ ਪੱਲੇ ਹੋਵੇ ਤਾਂ ਚਿੰਤਾ ਕਰੀਏ ।

ਸ਼ੇਅਰ ਕਰੋ

📝 ਸੋਧ ਲਈ ਭੇਜੋ