ਢੱਗਿਆ ਤੈਨੂੰ ਚੋਰ ਲੈ ਜਾਣ, ਅਖੇ ਯਾਰਾਂ ਪੱਠੇ ਹੀ ਖਾਣੇ ਹਨ

- (ਜਦ ਕਿਸੇ ਨੂੰ ਕੋਈ ਵੀ ਮੰਦਹਾਲੀ ਔਖਾ ਨਾ ਕਰੇ)

ਚਲੋ, ਹੋਇਆ ਕੀ ? ਇੱਥੇ ਕੀ ਤੇ ਉਥੇ ਕੀ ? ਢੱਗਿਆ ਤੈਨੂੰ ਚੋਰ ਲੈ ਜਾਣ ! ਅਖੇ ਯਾਰਾਂ ਪੱਠੇ ਹੀ ਖਾਣੇ ਹਨ । ਸਾਨੂੰ ਤਾਂ ਹਰ ਹਾਲਤ ਵਿੱਚ ਅਨੰਦ ਹੈ। ਇੱਥੇ ਕਿਹੜੇ ਪਲਾਉ ਮਿਲਦੇ ਹਨ । ਜੋ ਉੱਥੇ ਨਹੀਂ ਮਿਲਣੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ