ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ

- (ਤਕੜਿਆਂ ਦੇ ਭੇੜ ਵਿੱਚ ਮਾੜਾ ਵੀ ਦੁੱਖ ਪਾਂਦਾ ਹੈ)

ਡਾਢਿਆਂ ਦੇ ਬੋਲ ਵਿੱਚ ਮਾੜਿਆਂ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਨਹੀਂ ਤਾਂ 'ਧਾਈਆਂ ਨਾਲ ਤੀਲੇ ਵੀ ਪਿਸ ਜਾਂਦੇ ਹਨ'।

ਸ਼ੇਅਰ ਕਰੋ

📝 ਸੋਧ ਲਈ ਭੇਜੋ