ਧਾਈਆਂ ਵਾਲਾ ਪਿੰਡ, ਪਰਾਲੀਓਂ ਦਿਸ ਪੈਂਦਾ ਹੈ

- (ਕਿਸੇ ਦੇ ਚਿਹਰੇ ਤੋਂ ਹੀ ਉਸਦੀ ਅੰਦਰਲੀ ਹਾਲਤ ਦਾ ਪਤਾ ਲੱਗ ਜਾਂਦਾ ਹੈ)

ਤੂੰ ਕੁੱਝ ਪਿਆ ਆਖ। ਅਸੀਂ ਤੇਰੇ ਦਿਲ ਦਾ ਦੁੱਖ ਤੇਰੇ ਚਿਹਰੇ ਤੋਂ ਪੜ੍ਹ ਲਿਆ ਹੈ। 'ਧਾਈਆਂ ਵਾਲਾ ਪਿੰਡ ਪਰਾਲੀਓਂ ਦਿਸ ਪੈਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ