ਢਕੀ ਰਿੱਝੇ, ਕੋਈ ਨਾ ਬੁਝੇ

- (ਜਦ ਕਿਸੇ ਦੇ ਅੰਦਰ ਦਾ ਭੇਦ ਪਤਾ ਨਾ ਲੱਗ ਸਕੇ)

ਫੇਰ, ਤੁਰਕਾਂ ਨੇ ਕਿਸ ਬੇਦਰਦੀ ਨਾਲ ਕੋਹੇ ? ਤਿਵੇਂ ਬੱਚਾ ਮੈਂ ਡਰਦੀ ਹਾਂ ਕਿ ਤੇਰੇ ਨਾਲ ਖ਼ਬਰੇ, ਕੀ ਵਰਤੇ ? ਘਰ ਵਿੱਚ ਜਦ ਤੂੰ ਸੈਂ, ਤਦ ਤੂੰ ਸਭ ਧਰਮ ਕਰਮ ਸਿੰਘਾਂ ਵਾਂਗ ਕਰਦਾ ਸੈਂ । ਕੌਣ ਤੈਨੂੰ ਹਟਕਦਾ ਸੀ ? 'ਢਕੀ ਰਿੱਝੇ ਕੋਈ ਨਾ ਬੁਝੇ ਵਾਲੀ ਗੱਲ ਤੁਰੀ ਜਾਂਦੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ