ਧਨ ਆਵਣ ਜਾਣ ਹੈ

- (ਧਨ ਦੌਲਤ ਆਦਿ ਸਥਿਰ ਰਹਿਣ ਵਾਲੀਆਂ ਚੀਜ਼ਾਂ ਨਹੀਂ)

ਅੱਗੇ ਚਲਕੇ ਖਬਰ ਆਈ ਕਿ ਉਨ੍ਹਾਂ ਦਾ ਪੁੱਤਰ ਪਠਾਣਾਂ ਨੇ ਕਤਲ ਕਰ ਦਿਤਾ ਹੈ ਤੇ ਉਹਨਾਂ ਦੀ ਵਹੁਟੀ ਮਰ ਗਈ ਹੈ, ਅਰ ਧਨ ਲੁੱਟਿਆ ਚਲਿਆ ਹੈ। ਪਰ ਗੁਰੂ ਜੀ ਦੀ ਸੇਵਾ ਛੱਡ ਸਿੱਖ ਕਿੱਥੇ ਜਾਵੇ ? ਆਖ ਘੱਲਿਆ- "ਗੁਰੂ ਦਾ ਭਾਣਾ ਪ੍ਰਵਾਨ ਹੈ, ‘ਧਨ ਆਵਣ ਜਾਣ ਹੈ”।

ਸ਼ੇਅਰ ਕਰੋ

📝 ਸੋਧ ਲਈ ਭੇਜੋ