ਧਨ ਗਾਂ ਦਾ ਜਾਇਆ ਜਿਹਨੇ ਸਾਰਾ ਜਗ ਵਸਾਇਆ

- (ਬਲਦ ਦੀ ਉਪਮਾਂ ਕੀਤੀ ਹੈ)

ਮਿੱਤਰੋ ! ਚੰਗੇ ਬਲਦ ਕਿਸਾਨਾਂ ਦੀ ਜਿੰਦ ਜਾਨ ਹਨ। ਇਨ੍ਹਾਂ ਨਾਲ ਹੀ ਧਰਤੀ ਗਾਹੀਦੀ ਹੈ। ਖੂਹ ਗਿੜਦੇ ਹਨ। 'ਧਨ ਗਾਂ ਦਾ ਜਾਇਆ ਜਿਹਨੇ ਸਾਰਾ ਜਗ ਵਸਾਇਆ।'

ਸ਼ੇਅਰ ਕਰੋ

📝 ਸੋਧ ਲਈ ਭੇਜੋ