ਧਨ ਲੇਖਾਰੀ ਨਾਨਕਾ ਜਿਨ ਨਾਮੁ ਲਿਖਾਇਆ ਸਚੁ

- (ਉਹੀ ਲਿਖਣ ਵਾਲੇ ਧੰਨ ਹਨ ਜਿਨ੍ਹਾਂ ਨੇ ਸੱਚਾ ਨਾਮ ਲਿਖਣ ਦਾ ਕੰਮ ਕੀਤਾ ਹੈ)

ਧੰਨੁ ਸੁ ਕਾਗਦੁ ਕਲਮ ਧੰਨੁ ਧੰਨੁ ਭਾਂਡਾ ਧੰਨੁ ਮਸੁ ॥ ਧੰਨੁ ਲੇਖਾਰੀ ਨਾਨਕਾ ਜਿਨ ਨਾਮੁ ਲਿਖਾਇਆ ਸਚੁ ॥

ਸ਼ੇਅਰ ਕਰੋ

📝 ਸੋਧ ਲਈ ਭੇਜੋ