ਧਾਨਾ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ

- (ਕਿਸੇ ਚੀਜ਼ ਦੀ ਹੋਂਦ ਦਾ ਪਤਾ ਬਾਹਰਲੀ ਦਿੱਖ ਤੋਂ ਹੀ ਲਗ ਜਾਂਦਾ ਹੈ)

ਅਮੀਰੀ- ਗਰੀਬੀ ਛੁਪਾਇਆਂ ਨਹੀਂ ਛੁਪਦੀ। ‘ਧਾਨਾਂ ਵਾਲਾ ਪਿੰਡ ਪਰਾਲੀ ਤੋਂ ਹੀ ਦਿਸ ਪੈਂਦਾ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ