ਧਾਨਾਂ ਦੇ ਆਸਰੇ ਪਰਾਲੀ ਨੂੰ ਭੀ ਪਾਣੀ ਮਿਲ ਜਾਂਦਾ ਹੈ

- (ਚੰਗਿਆਂ, ਵੱਡਿਆਂ ਦੇ ਆਸਰੇ ਮਾੜੇ ਵੀ ਤਰ ਜਾਂਦੇ ਹਨ)

ਭਰਾਵੋ ਕਈ ਵਾਰੀ ਧਾਨਾਂ ਦੇ ਆਸਰੇ ਪਰਾਲੀ ਨੂੰ ਵੀ ਪਾਣੀ ਮਿਲ ਜਾਂਦਾ ਹੈ। ਟੇਕ ਵੱਡਿਆਂ ਦੀ ਫੜੋ ਤਾਂ ਲਾਹਾ ਹੀ ਲਾਹਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ