ਧੰਨ ਧੀਆਂ, ਜਿਨ੍ਹਾਂ ਖ਼ਾਨ ਨਿਵਾਏ

- (ਜਿਸ ਨੂੰ ਧੀ ਵਿਆਹ ਦਈਏ ਉਸ ਅੱਗੇ ਨਿਵਣਾ ਹੀ ਪੈਂਦਾ ਹੈ)

ਭਾਵੇਂ ਉਹਨਾਂ ਦੀ ਹੈਸੀਅਤ ਕੁਝ ਵੀ ਹੈ। ਧੀ ਦੇ ਦਿੱਤੀ ਫਿਰ ਉਹਨਾਂ ਅੱਗੇ ਨਿਵਣਾ ਹੀ ਬਣਦਾ ਹੈ। ‘ਧੰਨ ਧੀਆਂ ਜਿਹਨਾਂ ਖ਼ਾਨ ਨਿਵਾਏ'।

ਸ਼ੇਅਰ ਕਰੋ

📝 ਸੋਧ ਲਈ ਭੇਜੋ