ਧੰਨ ਪਰਭਾਣੀਆਂ ਜਿਹੜੀਆਂ ਸਿਰ੍ਹਾਣੇ ਰਖਕੇ ਸੌਂਦੀਆਂ ਨੇ

- (ਯੋਗ ਆਦਮੀ ਹੀ ਯੋਗ ਵਸਤੂ ਨੂੰ ਸਾਂਭ ਸਕਦਾ ਹੈ । ਅਯੋਗ ਤੇ ਖਾ ਪੀ ਗਵਾ ਦਏ)

ਉਸ ਪਾਸ ਕਿਤੋਂ ਦੋ ਸੌ ਰੁਪਏ ਆ ਗਏ। ਕੱਲ੍ਹ ਸਾਰੇ ਖਰਚ ਕੇ ਸਾਹ ਲਿਆ ਉਸ ਨੇ। ਇਹੋ ਜਹੇ ਪਾਸੋਂ ਧਨ ਸਾਂਭਣ ਹੁੰਦਾ ਹੈ ਕਿਤੇ । ‘ਧੰਨ ਪਰਭਾਣੀਆਂ ਜਿਹੜੀਆਂ ਸਿਰਾਣੇ ਰੱਖਕੇ ਸੌਂਦੀਆਂ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ