ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ

- (ਮਿਲਗੋਭਾ ਜਿਹਾ ਜਿਸਦਾ ਕੋਈ ਪਤਾ ਨਾ ਲੱਗੇ, ਕਿ ਉਹ ਅਸਲ ਵਿੱਚ ਕੀ ਹੈ)

ਸਿਰੋਂ ਸਿੱਖ, ਗਲੋਂ ਬ੍ਰਾਹਮਣ ਤੇ ਤੇੜੋਂ ਮੁਸਲਮਾਨ ‘ਧੜ ਤੂਤ ਦਾ ਤੇ ਲੱਤਾਂ ਧ੍ਰੇਕ ਦੀਆਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ