ਧਰਮ ਦਾ ਧਰਮ ਤੇ ਕਰਮ ਦਾ ਕਰਮ

- (ਜਦ ਕਿਸੇ ਕੰਮ ਦੇ ਕਰਨ ਨਾਲ ਦੋਹਰਾ ਲਾਭ ਹੋਵੇ)

ਮਾਈ ਜੀ ! ਬੜਾ ਚੰਗਾ ਕੀਤਾ ਜੇ ਨਾਲੇ ਪੁੰਨ ਨਾਲੇ ਫਲੀਆਂ । ਇਹ ਤਾਂ 'ਧਰਮ ਦਾ ਧਰਮ ਤੇ ਕਰਮ ਦਾ ਕਰਮ' ਵਾਲਾ ਹੀ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ