ਧਰਿਆ ਭੁਲ ਜਾਏ, ਲਿਖਿਆ ਨਾ ਭੁਲੇ

- (ਲਿਖਤ ਯਾਦ ਨਾਲੋਂ ਚੰਗੀ ਹੁੰਦੀ ਹੈ)

ਸਰਦਾਰ - ਸ਼ਾਹ ਜੀ, ਲਿਖਤ ਕਟਵਾ ਲਵੋ । ਸਿਆਣਿਆਂ ਦਾ ਕਿਹਾ ਹੈ ਕਿ 'ਧਰਿਆ ਭੁਲ ਜਾਏ ਪਰ ਲਿਖਿਆ ਨਾ ਭੁਲੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ