ਧੌਲੀ ਪਰਮੇਸ਼ਰੀ, ਧੌਲੀ ਝੰਡ ਖੰਡ, ਹਾਲਾ ਮਲਵਾ ਲਾ ਕੇ ਮੈਨੂੰ ਹਸ ਘੜਾ

- (ਭਾਵੇਂ ਕੁਝ ਹੋਵੇ, ਮੇਰਾ ਘਰ ਪੂਰਾ ਪੂਰਾ ਕਰ)

ਹੁਣ ਤਾਂ ਬੁੱਢੀ ਹੋ ਗਈ ਏਂ, ਵਾਲ ਸਾਰੇ ਤੇਰੇ ਸਿਰ ਦੇ ਚਿੱਟੇ ਨੇ। ਪਰ ਤੂੰ ਫੈਸ਼ਨਾਂ ਨੂੰ ਨਹੀਂ ਛੱਡਦੀ। ਅਖੇ 'ਧੌਲੀ ਪਰਮੇਸਰੀ, ਧੌਲੀ ਝੰਡ ਖੰਡ, ਹਾਲਾ ਮਲਬਾ ਲਾਕੇ ਮੈਨੂੰ ਹਸ ਘੜਾ'।

ਸ਼ੇਅਰ ਕਰੋ

📝 ਸੋਧ ਲਈ ਭੇਜੋ