ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ

- (ਜਦ ਕਿਸੇ ਨਿਕੰਮੀ ਚੀਜ਼ ਉੱਤੇ ਬਹੁਤਾ ਖਰਚ ਹੋਵੇ)

ਧੰਨਾ ਜੱਟ- ਸ਼ਾਹ ਜੀ ਵਿਆਜ ਤਾਂ ਬਹੁਤਾ ਏ, ਦਾੜ੍ਹੀ ਨਾਲੋਂ ਮੁੱਛਾਂ ਵਧ ਗਈਆਂ, ‘ਧੇਲੇ ਦੀ ਬੁੱਢੀ ਟਕਾ ਸਿਰ ਮੁਨਾਈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ