ਢੇਰਾਂ ਉੱਤੇ ਸੌਣਾ, ਤੇ ਸ਼ੀਸ਼ ਮਹਲ ਦੇ ਸੁਪਨੇ

- (ਹਾਲਤ ਭੈੜੀ ਹੋਣੀ ਤੇ ਨਖ਼ਰੇ ਧਨ ਪਾਤਰਾਂ ਦੇ ਕਰਨੇ)

ਓਇ ਨੱਥੂ ! ਤੇਰਾ ਤਾਂ ਇਹ ਹਾਲ ਹੈ ਕਿ 'ਢੇਰਾਂ ਉਤੇ ਸੌਣਾ ਸ਼ੀਸ਼ ਮਹਲ ਦੇ ਸੁਪਨੇ' । ਰਤਾ ਥੋੜੀ ਆਕੜ ਕੀਤਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ