ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ

- (ਫੜਾਂ ਤਾਂ ਬੜੀਆਂ ਮਾਰੇ ਪਰ ਵੇਲੇ ਸਿਰ ਕੁਝ ਵੀ ਨਾ ਕਰ ਸਕੇ)

ਝੂਠੇ ਮਿੱਤਰਾਂ ਤੇ ਕੋਈ ਕੀ ਆਸ ਰੱਖੇ ? ਫੜਾਂ ਬਹੁਤੀਆਂ ਤੇ ਕੰਮ ਥੋੜਾ। 'ਧੀ ਜੰਮੇ ਤਾਂ ਕਰਾਂ ਵਡਿਆਈਆਂ, ਪੁੱਤ ਜੰਮੇ ਤਾਂ ਸਰ ਨਾ ਆਈਆਂ'।

ਸ਼ੇਅਰ ਕਰੋ

📝 ਸੋਧ ਲਈ ਭੇਜੋ