ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੋ

- (ਮਾਂ ਧੀ-ਪੁੱਤ ਦੀ ਬੜੀ ਖਿੱਚ ਕਰਦੀ ਹੈ ਤੇ ਉਨ੍ਹਾਂ ਨੂੰ ਲੋਕਾਂ ਦੀ ਨਜ਼ਰ ਤੋਂ ਬਚਾਂਦੀ ਹੈ)

ਸਾਰੀਆਂ ਮਾਵਾਂ ਪੁੱਤਰਾਂ ਨੂੰ ਖੁਆਕੇ ਖੁਸ਼ ਹੁੰਦੀਆਂ ਹਨ । ਪਰ 'ਧੀ ਨੂੰ ਨੁਹਾਂਦਿਆਂ ਤੇ ਪੁੱਤਰ ਨੂੰ ਖਾਂਦਿਆਂ ਕੋਈ ਨਾ ਵੇਖੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ