ਢਿਡੋਂ ਭੁੱਖੀ, ਮੇਲਾ ਦਸ ਨਾ ਦੇਵੇ

- (ਕੁਝ ਪੱਲੇ ਹੋਵੇ, ਤਦ ਹੀ ਖੁਸ਼ੀ ਹੁੰਦੀ ਹੈ)

ਕੀ ਪੈਸਿਆਂ ਦਾ ਵੱਖੀਏ ? ਢਿੱਡੋਂ ਭੁੱਖੀ, ਮੇਲਾ ਦਸ ਨਾ ਦੇਵੇ। ਪੈਸੇ ਪੱਲੇ ਹੋਣਗੇ ਤਾਂ ਮੇਲੇ ਇੱਥੇ ਹੀ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ