ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ

- (ਗ਼ਰੀਬੀ ਕਰਕੇ ਅਤਿ ਕਰਜ਼ਾਈ ਹੋਵੇ ਪਰ ਦੱਸੇ ਕਿ ਮੈਂ ਵੱਡਾ ਸ਼ਾਹੂਕਾਰ ਹਾਂ)

ਸੁਰਸਤੀ- ਕਮਲੀਆਂ ਗੱਲਾਂ ਨਾ ਕਰ, ਵਾਲ ਵਾਲ ਤਾਂ ਉਸਦਾ ਕਰਜ਼ੇ ਨਾਲ ਜਕੜਿਆ ਪਿਆ ਹੈ ਤੇ ਆਖਦੀ ਹੈ ਕਿ ਉਹ ਵੱਡਾ ਸ਼ਾਹੂਕਾਰ ਹੈ। 'ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।'

ਸ਼ੇਅਰ ਕਰੋ

📝 ਸੋਧ ਲਈ ਭੇਜੋ