ਧੀਆਂ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ

- (ਜਦ ਧੀ ਦੇ ਜੰਮਣ ਦੀ ਨਿਖੇਧੀ ਕਰਨੀ ਹੋਵੇ)

ਕੀ ਤੈਨੂੰ ਦੱਸਾਂ ਬੇਬੇ, ਗੱਲ ਤੇ ਕੁਝ ਨਹੀਂ ਪਰ ਸਿਆਣੇ ਆਂਹਦੇ ਨੇ- ਧੀ ਦਾ ਜਿਸ ਦਿਨ ਜਨਮ ਹੁੰਦਾ ਏ, ਸਵਾ ਹੱਥ ਧਰਤੀ ਕੰਬਦੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ