ਧੀਆਂ ਧਨ ਬਿਗਾਨੜਾ, ਧੀਆਂ ਬਿਗਾਨਾ ਮਾਲ ਏ, ਧੀਆਂ ਧਨ ਨਿਮਾਣਾ

- (ਵਿਆਹ ਕੇ ਧੀਆਂ ਦੂਜੇ ਘਰ ਤੋਰ ਦਿੱਤੀਆਂ ਜਾਂਦੀਆਂ ਹਨ। ਇਸੇ ਲਈ ਇਹ ਬਿਗਾਨਾ ਧਨ ਸਮਝੀਆਂ ਜਾਂਦੀਆਂ ਹਨ)

ਪ੍ਰੇਮੀ- ਵੀਰਾਂ ਤੋਰਨ ਨੂੰ ਜੀ ਨਹੀਂ ਕਰਦਾ, ਪਰ ਧੀਆਂ ਬਿਗਾਨੜਾ ਮਾਲ ਏ, ਇਹਨਾਂ ਨੂੰ ਘਰ ਵੀ ਨਹੀਂ ਰੱਖ ਸਕੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ