ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਉਂਦੀਆਂ

- (ਧੀਆਂ ਬਿਗਾਨਾ ਧਨ ਹਨ, ਪਰ ਜਵਾਨ ਹੋਣ ਤੇ ਦੂਜੇ ਘਰ ਦੇਣੀਆਂ ਹੀ ਪੈਂਦੀਆਂ ਹਨ)

ਪਹਿਲਾਂ- ਧੀਆਂ ਢਿੱਡੀ ਤਾਂ ਸਮਾਉਂਦੀਆਂ ਹਨ, ਪਰ ਤਾਉਣੀ ਨਹੀਂ ਸਮਾਂਉਂਦੀਆਂ'। ਜਿਸ ਵੇਲੇ ਕੰਮੀ ਵੱਲ ਵੇਖਨੇ ਹਾਂ ਉਸ ਵੇਲੇ ਜੀ ਭਰ ਆਉਂਦਾ ਹੈ। ਪੇਸ਼ ਕੁਝ ਜਾਂਦੀ ਨਹੀਂ, ਲੇਖਾ ਸੰਜੋਗਾਂ ਦੇ ਵਸ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ