ਧੀਆਂ ਪੂਤ ਸਭ ਹਰਕੇ ਕੀਏ

- (ਧੀਆਂ ਤੇ ਪੁੱਤਰ ਦੋਵੇਂ ਰੱਬ ਦੀ ਦਾਤ ਹਨ)

ਉਹ ਸਿਰਜਨਹਾਰ ਦਾ ਅਸਲੀ ਮੰਦਰ ਮਨੁੱਖੀ ਹਿਰਦਾ ਦੱਸਦੇ ਹਨ। ਉਹ ਸਮਝਦੇ ਹਨ ਕਿ 'ਧੀਆਂ ਪੂਤ ਸਭ ਹਰ ਕੇ ਕੀਏ' ਅਤੇ ਇਸੇ ਆਦਰਸ਼ ਨੂੰ ਮੁੱਖ ਰਖ, ਉਹ ਇਸਤ੍ਰੀ ਤੇ ਪੁਰਸ਼ ਨੂੰ ਇੱਕੋ ਜਿਹੇ ਹੱਕ ਦੇਣ ਦੀ ਸਿੱਖਿਆ ਸਿਖਾਂਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ