ਧੀਏ ਤੂੰ ਗੱਲ ਸੁਣ ਨੂੰਹੇ ਤੂੰ ਕੰਨ ਧਰ

- (ਜਦ ਸਮਝਾਇਆ ਕਿਸੇ ਹੋਰ ਨੂੰ ਜਾਵੇ, ਤੇ ਗੱਲ ਕਿਸੇ ਨਾਲ ਕੀਤੀ ਜਾਵੇ)

ਸਮਝਾਇਆ ਕਿਉਂ ਨਹੀਂ ? ਸੌ ਵੇਰ ਇਸ਼ਾਰੇ ਸੁਣੇ ਹਨ । ਹੋਰ ਕੋਈ ਸੋਟਾ ਫੜਕੇ ਮਾਰਦੀ ? ਅਖੇ 'ਧੀਏ ਤੂੰ ਗੱਲ ਸੁਣ, ਨੂੰਹੇਂ ਤੂੰ ਕੰਨ ਧਰ' ਤਰੀਕੇ ਨਾਲ ਹੀ ਸਮਝਾਉਣਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ