ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ

- (ਜਦ ਕੋਈ ਕਿਸੇ ਕੰਮ ਜੋਗਾ ਨਾ ਰਹੇ)

ਸੁਭਦਾ ਜਾਣਦੀ ਸੀ, ਕਿ ਮੈਂ ਇਸਦੀ ਲਾਵਾਂ ਨਾਲ ਲਿਆਂਦੀ ਨਹੀਂ ਹਾਂ, ਜੇ ਇਹ ਅੱਜ ਮੈਨੂੰ ਬੋਦੀਉਂ ਫੜਕੇ ਧੱਕਾ ਦੇ ਦੇਵੇ ਤਾਂ ਧੋਬੀ ਦੇ ਕੁੱਤੇ ਵਾਂਗ ਮੈਂ ਘਰੋਂ ਘਾਟੋਂ ਜਾਵਾਂਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ