ਧੋਬੀ ਦੀ ਕੀ ਗਈ ਛੂ

- (ਜਦ ਕਿਸੇ ਕੰਮ ਵਿਚ ਆਪਣਾ ਨੁਕਸਾਨ ਨਾ ਹੁੰਦਾ ਹੋਵੇ)

ਉਹਨੇ ਕਿਹਾ ਮੈਂ ਕਿਹੜਾ ਹਲ ਵਾਹ ਕੇ ਖੱਟੀ ਕੀਤੀ ਸੀ ? ‘ਧੋਬੀ ਦੀ ਕੀ ਗਈ ਛੂ' ਜਿਸ ਤਰ੍ਹਾਂ ਧਨ ਸਸਤਾ ਆਇਆ ਉਸੇ ਤਰ੍ਹਾਂ ਉਜਾੜ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ