ਧੋਬੀਆਂ ਦੇ ਘਰ ਪਏ ਚੋਰ, ਉਹ ਨਾ ਲੁੱਟੇ ਲੁੱਟੇ ਹੋਰ

- (ਜਦ ਕਿਸੇ ਦਾ ਜ਼ਾਹਿਰਾ ਨੁਕਸਾਨ ਹੋ ਜਾਣ ਤੇ ਵੀ ਉਸਨੂੰ ਕੋਈ ਨੁਕਸਾਨ ਨਾ ਪੁੱਜੇ ਪਰੰਤੂ ਹੋਰਨਾਂ ਨੂੰ ਪੁਜੇ)

ਬੈਂਕ ਵਾਲਿਆਂ ਨੂੰ ਕੀ ? ਬੈਂਕ ਫੇਲ ਹੋ ਗਿਆ । ਪਰ ਪੈਸੇ ਤਾਂ ਸਭ ਲੋਕਾਂ ਦੇ ਸਨ । 'ਧੋਬੀਆਂ ਦੇ ਘਰ ਪਏ ਚੋਰ, ਉਹ ਨਾ ਲੁੱਟੇ ਲੁੱਟੇ ਹੋਰ' ਸਭੇ ਦੰਗ ਰਹਿ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ