ਢੂੰਡ ਭਾਲ ਥੱਕੀ, ਮਿਲ ਪਿਆ ਮੁੜ ਹੱਥੀਂ

- (ਨੇੜੇ ਪਈ ਚੀਜ਼ ਦੀ ਭਾਲ ਹੋਰ ਥਾਂ ਕੀਤੀ ਜਾਵੇ)

ਮਾਂ ਜੀ ! ਤੁਸੀਂ ਤਾਂ ਕੁੰਜੀ ਦੀ ਭਾਲ ਲਈ ਸਾਰਾ ਅੰਦਰ ਫੋਲ ਮਾਰਿਆ, ਪਰ ਕੁੰਜੀ ਤਾਂ ਚੌਕੀ ਪਾਸ ਪਈ ਸੀ । ਤੁਸਾਡਾ ਤਾਂ ਓਹੋ ਹਾਲ ਹੋਇਆ ਅਖੇ 'ਢੂੰਡ ਭਾਲ ਥੱਕੀ, ਤੇ ਮਿਲ ਪਿਆ ਮੁੜ ਹੱਥੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ