ਧੋਤੇ ਮੂੰਹ ਚਪੇੜ

- (ਜਦ ਕਿਸੇ ਕੰਮ ਦੀ ਬੜੀ ਆਸ ਹੋਵੇ, ਪਰ ਵੇਲੇ ਸਿਰ ਨਿਰਾਸਤਾ ਹੋ ਜਾਵੇ)

ਡਿਪਟੀ ਸਾਹਿਬ ਤਾਂ ਆਏ ਪਰ ਸਖਤੀ ਕੀਤੀ ਕਰਾਈ ਐਵੇਂ ਹੀ ਗਈ । ਸਾਨੂੰ ਤਾਂ 'ਧੋਤੇ ਮੂੰਹ ਚਪੇੜ' ਪੈ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ