ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ

- (ਜਦ ਕਈ ਹੀਲੇ ਕਰਨ ਤੇ ਵੀ ਕਿਸੇ ਦੀ ਮਾਇਕ ਹਾਲਤ ਚੰਗੀ ਨਾ ਹੋਵੇ)

ਆਪਾਂ ਤਾਂ ਕੁਝ ਨਾ ਬਣਾਇਆ ...ਟੱਕਰਾਂ ਮਾਰਦੇ ਰਹੇ ਤੇ ਛੇਕੜ ਸਾਡਾ ਤਾਂ ਉਹੀ ਹਾਲ ਰਿਹਾ। ਅਖੇ 'ਧੁਰ ਦਰਗਾਹੋਂ ਲਿਖਿਆ ਰੋਟੀ ਉਤੇ ਥੂਮ । ਅਸੀਂ ਕੀ ਜਾਣੀਏ ਲੋਕੀ ਕਿਕਣ ਥੈਲੀਆਂ ਭਰ ਲਿਆਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ