ਧੁਰ ਦੀ ਲਿਖੀ ਨੂੰ ਕੌਣ ਮੇਟੇ

- (ਜਿਹੜੀ ਗੱਲ ਭਾਗਾਂ ਵਿੱਚ ਰੱਬ ਵੱਲੋਂ ਲਿਖੀ ਹੋਵੇ ਉਸਨੂੰ ਕੋਈ ਨਹੀਂ ਮਿਟਾ ਸਕਦਾ)

ਜਦ ਸੱਸੀ ਜਵਾਨ ਹੁੰਦੀ ਹੈ, ਧੋਬੀ ਵਰ ਦੀ ਟੋਲ ਕਰਦੇ ਹਨ। ਸੱਸੀ ਜੋਤਸ਼ੀਆਂ ਤੋਂ ਪੁੱਛਦੀ ਹੈ। ਉਹ ਉਸਦਾ ਜੋਗ ਪੁੰਨੂੰ ਨਾਲ ਦੱਸਦੇ ਹਨ । ਬਸ ਪੁਨੂੰ ਦਾ ਪ੍ਰੇਮ ਹੋ ਜਾਂਦਾ ਹੈ । 'ਧੁਰ ਦੀ ਲਿਖੀ ਕੌਣ ਮੇਟੇ' ਤੇ ਭਰੋਸਾ ਕਰ ਬੈਠਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ