ਢੁਟੀ ਦਿਤਾ, ਬਰੜੀ ਖਾਧਾ

- (ਜਿਹਾ ਦੇਣ ਵਾਲਾ ਮਾੜਾ, ਤਿਹਾ ਲੈਣ ਵਾਲਾ । ਜਦ ਕਿਸੇ ਪਾਸੋਂ ਕੁਝ ਨਾ ਮਿਲੇ)

ਮੈਂ ਕੀ ਖੱਟੀ ਕਰਨੀ ਸੀ ਓਸ ਰੂਪ ਪਾਸੋਂ । ਅਖੇ ‘ਛੁਟੀ ਦਿੱਤਾ ਬਰੜੀ ਖਾਧਾ' ਬੱਸ, ਚੁੱਪ ਹੀ ਭਲੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ