ਡਿਗ ਡਿਗ ਕੇ ਹੀ ਸਵਾਰ ਹੋਈਦਾ

- (ਹਰ ਹੁਨਰ ਦੇ ਸਿੱਖਣ ਵਿੱਚ ਦੁੱਖ ਝੱਲਣੇ ਪੈਂਦੇ ਹਨ)

ਕੋਈ ਫਕਰ ਦੀ ਗੱਲ ਨਹੀਂ । ਮੁੱਢ ਵਿੱਚ ਗਲਤੀਆਂ ਹੋ ਹੀ ਜਾਂਦੀਆਂ ਹਨ। 'ਡਿਗ ਡਿਗ ਕੇ ਹੀ ਸਵਾਰ ਹੋਈਦਾ ਹੈ । ਹੌਂਸਲਾ ਨਾ ਛੱਡੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ