ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ

- (ਕਸੂਰ ਕਿਸੇ ਦਾ ਹੋਵੇ ਤੇ ਸਜ਼ਾ ਕੋਈ ਹੋਰ ਭੁਗਤੇ)

ਕੰਮ ਤਾਂ ਅਮਰੀਕ ਸਿੰਘ ਨੇ ਵਿਗਾੜਿਆ ਤੇ ਨੁਕ ਗਈਆਂ ਮੈਨੂੰ । ਮੇਰੇ ਨਾਲ ਤਾਂ ਉਹ ਗੱਲ ਹੋਈ ਹੈ ਅਖੇ ਡਿੱਗੀ ਖੋਤੇ ਤੋਂ, ਗੁੱਸਾ ਘੁਮਿਆਰ ਤੇ ।

ਸ਼ੇਅਰ ਕਰੋ

📝 ਸੋਧ ਲਈ ਭੇਜੋ