ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇਦਰਦੀ

- (ਜਦ ਹਮਦਰਦ ਥੋੜੇ ਹੋਣ ਤੇ ਗਰਜ਼ੀ ਵਧੀਕ)

ਰਜਨੀ -ਵੀਰ ਜੀ ! ਕੀ ਦੱਸਾਂ ? ਚਿੰਤਾ ਦੇ ਖਾਰੇ ਸਮੁੰਦਰ ਹੋਈ ਹਾਂ। ਦਿਲ ਫੋਲਾਂ ਤਾਂ ਕਿਸ ਅੱਗੇ ਫੋਲਾਂ । ਮਨ ਦੀ ਹਵਾੜ ਕਿਸ ਅੱਗੇ ਕੱਢਾਂ 'ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਬੇ-ਦਰਦੀ ।'

ਸ਼ੇਅਰ ਕਰੋ

📝 ਸੋਧ ਲਈ ਭੇਜੋ