ਦਿਲ ਦੀ ਲਗੀ ਬੁਝਾ ਲੈਣ ਦੇਹ

- (ਮਨ ਦੀ ਇੱਛਿਆ ਪੂਰੀ ਕਰ ਲੈਣ ਦੇਹ)

ਰਤਾ ਇੱਕ ਪਾਸੇ ਹੋਣ ਦੀ ਖੇਚਲ ਕਰੀਂ, ਵਿਚਾਰੇ ਖੋਤੇ ਨੂੰ 'ਦਿਲ ਦੀ ਲਗੀ ਬੁਝਾ ਲੈਣ ਦੇਹ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ