ਦਿਲ ਹਰਾਮੀ, ਹੁਜਤਾਂ ਢੇਰ

- (ਜਦ ਕਿਸੇ ਦਾ ਕੰਮ ਕਰਨ ਨੂੰ ਜੀ ਨਾ ਕਰੇ ਤੇ ਵਿਹਲਾ ਬਹਾਨੇ ਪਿਆ ਬਣਾਵੇ)

ਕਰਮ ਸਿੰਘ- ਛੱਡ ਓਏ ਪਰਾਂ, 'ਮਨ ਹਰਾਮੀ ਹੁੱਜਤਾਂ ਢੇਰ' ਵਾਲੀ ਗੱਲ ਨਾ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ