ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ

- (ਮਨ ਸਾਫ ਹੋਵੇ ਤਦ ਸਭ ਕੁਝ ਠੀਕ ਹੁੰਦਾ ਹੈ)

ਬਾਬਾ- ਹਰ ਗੱਲ ਦਾ ਸੰਬੰਧ ਸਾਫ ਦਿਲ ਨਾਲ ਹੀ ਹੈ। 'ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ।' ਨੀਅਤ ਸਾਫ ਤੇ ਕੰਮ ਰਾਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ