ਦਿਲ ਤੇ ਫੁੱਲ ਟੁੱਟੇ ਹੋਏ ਜੁੜਦੇ ਨਹੀਂ

- (ਇਕ ਵੇਰ ਪਈ ਹੋਈ ਬੇ-ਇਤਬਾਰੀ ਦੂਰ ਨਹੀਂ ਹੁੰਦੀ)

ਇਸ ਘਰ ਵਿੱਚ ਉਹ ਹੁਣ ਕਿਸ ਤਰ੍ਹਾਂ ਪੈਰ ਪਾ ਸਕਦਾ ਏ। ਨਾਲੇ ਮਹਾਰਾਜ ! ਦਿਲ ਤੇ ਫੁੱਲ ਟੁੱਟੇ ਹੋਇ ਜੁੜਨੇ ਅਣਹੋਣੀ ਗੱਲ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ