ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ

- (ਜਦ ਇੱਕ ਸਾਥੀ ਦੂਜੇ ਦੇ ਭਾਵ ਨੂੰ ਬਿਨਾਂ ਕੁਝ ਦੱਸੇ ਸਮਝ ਜਾਵੇ)

ਤੂੰ ਭਾਵੇਂ ਦੱਸ ਭਾਵੇਂ ਨਾ ਦੱਸ ਗੱਲ ਮੈਂ ਤੇਰੀ ਸਮਝ ਲਈ ਹੈ। 'ਦਿਲਾਂ ਨੂੰ ਦਿਲਾਂ ਦਾ ਰਾਹ ਹੁੰਦਾ ਹੈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ