ਦਿਲਾਂ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ

- (ਮਨ ਨੂੰ ਸ਼ਾਂਤੀ ਹੋਵੇ, ਤਦ ਸਾਰੇ ਸੁਖ ਚੰਗੇ ਲਗਦੇ ਹਨ)

ਕੀ ਹੋਲੀ ਮਨਾਵਾਂ ? ਕਿੰਨੇ ਚਿਰ ਤੋਂ ਬੱਚੇ ਦੀ ਕੋਈ ਖਬਰ ਨਹੀਂ ਆਈ, 'ਦਿਲ ਨੂੰ ਹੋਵੇ ਕਰਾਰ, ਤਦੇ ਸੁੱਝੇ ਦਿਨ ਦਿਹਾਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ